ਤਪਦੀ ਗਰਮੀ ਵਿਚਾਲੇ ਪਠਾਨਕੋਟ ਦਾ ਪਾਰਾ ਚ 45 ਡਿਗਰੀ ਤੋਂ ਪਾਰ ਦਿਸੀਆਂ ਪਰ ਤਪਦੀ ਗਰਮੀ ਚ ਅੱਜ ਦੇ ਦਿਨ ਲੋਕਾਂ ਨੂੰ ਰਾਹਤ ਰਹੀ ਉਸ ਦੀ ਵਜ੍ਹਾ ਹੈ ਨਿਰਜਲਾ ਕਾਸ਼ਤੀ ਅੱਜ ਪਠਾਨਕੋਟ ਦੇ ਦਾਨੀ ਸੱਜਣਾ ਵਲੋਂ ਇਸ ਤਿਉਹਾਰ ਬਹੁਤ ਵਧ ਚੜ੍ਹ ਕੇ ਮਾਇਆ ਗਿਆ ਜਿਸ ਦੇ ਚਲਦੇ ਪਠਾਨਕੋਟ ਵਿਖੇ 100 ਤੋਂ ਵੱਧ ਜਗਾ ਤੇ ਲੋਕਾਂ ਵਲੋਂ ਠੰਡੀ ਛਬੀਲ ਅਤੇ ਲੰਗਰ ਦੇ ਸਟਾਲ ਲਗਾਏ ਗਏ ਇਸ ਮੌਕੇ ਜਦ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਊਨਾ ਕਿਹਾ ਕਿ ਅੱਜ ਨਿਰਜਲਾ ਕਾਸ਼ਤੀ ਦਾ ਦਿਨ ਹੈ ਅਤੇ ਉਹਨਾਂ ਵਲੋਂ ਲੋਕਾਂ ਨੀ ਗਰਮੀ ਤੋਂ ਰਾਹਤ ਦੇਣ ਲਈ ਛਬੀਲ ਅਤੇ ਲੰਗਰ ਦਾ ਸਟਾਲ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਤਪਦੀ ਗਰਮੀ ਚ ਰਾਹਤ ਮਿਲ ਸਕੇ।
ਤਪਦੀ ਗਰਮੀ ਚ ਲੋਕਾਂ ਨੂੰ ਮਿਲੀ ਰਾਹਤ 100 ਤੋਂ ਵੱਧ ਥਾਵਾਂ ਤੇ ਲਗਾਈ ਛਬੀਲ ਅਤੇ ਲੰਗਰ ||
