Site icon SMZ NEWS

ਆਹ ਦੇਖਲੋ ਗਰਮੀ ਦਾ ਕ/ਹਿਰ !ਜੰਗਲਾਂ ਚ ਲੱਗੀ ਭਿ:ਆਨਕ ਅੱ*ਗ ਅੱ/ਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ||

ਜਿਲਾ ਪਠਾਨਕੋਟ ਦੇ ਹਲਕਾ ਭੋਆ ਵਿਖੇ ਵਾਇਲਡ ਲਾਈਫ਼ ਸੈਂਚਰੀ ਵਿਖੇ ਅੱਗ ਲੱਗਣ ਨਾਲ ਹੋਇਆ ਵੱਡਾ ਨੁਕਸਾਨ ਜਿਥੇ ਜੰਗਲ ਵਾਇਲਡ ਲਾਈਫ ਦਾ ਤਬਾਹ ਹੋ ਗਿਆ ਓਥੇ ਹੀ ਕਈ ਜੰਗਲੀ ਜਾਨਵਰ ਇਸ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਮਾਰੇ ਗਏ ਤੇ ਕਈ ਅਗ ਦੀ ਚਪੇਟ ਵਿਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਏ |

ਜਾਣਕਾਰੀ ਦੇ ਚਲਦੇ ਜਿਲਾ ਪਠਾਨਕੋਟ ਦੇ ਹਲਕਾ ਭੋਆ ਵਿਖੇ ਕਰੋੜਾਂ ਰੁਪਏ ਲਗਾ ਵਾਇਲਡ ਲਾਈਫ ਸੈਂਚਰੀ ਦਾ ਨਿਰਮਾਣ ਕੀਤਾ ਗਿਆ ਸੀ ਜਿਹੜੀ ਕਿ 1700 ਏਕੜ ਵਿਚ ਫੈਲੀ ਹੋਈ ਸੀ ਤੇ ਇਸ ਦੀ ਪ੍ਰਸ਼ਾਸ਼ਨ ਵਲੋਂ ਤਾਰਬੰਦੀ ਵੀ ਕੀਤੀ ਗਈ ਸੀ ਤਾਂਕਿ ਇਸ ਅੰਦਰ ਜਿਹੜੇ ਵੀ ਜੰਗਲੀ ਜਾਨਵਰ ਜਾ ਪਕਸ਼ੀ ਸੁਰਖਿਅਤ ਰਹਿ ਸਕਣ ਮਗਰ ਅੱਜ ਵਾਇਲਡ ਲਾਈਫ ਸੈਂਚਰੀ ਵਿਖੇ ਭਿਆਨਕ ਅਗ ਲਗਨ ਦੇ ਚਲਦੇ ਜਿਥੇ ਜੰਗਲ ਸੜ ਕੇ ਸੁਆਹ ਹੋ ਗਿਆ ਓਥੇ ਹੀ ਕਈ ਜੰਗਲੀ ਜਾਨਵਰ ਇਸ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਏ ਤੇ ਕਈ ਜਾਨਵਰ ਮਾਰੇ ਵੀ ਗਏ ਜਿਥੇ ਇਸ ਅੱਗ ਲੱਗਣ ਕਾਰਨ ਲੋਕਾਂ ਵਿੱਚ ਰੋਸ਼ ਦੇਖਣ ਨੂੰ ਮਿਲਿਆ ਓਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਮੌਕੇ ਤੇ ਪੁਜੇ ਡੀ ਐਸ ਪੀ ਹਰਕ੍ਰਿਸ਼ਨ ਕੁਮਾਰ ਨੇ ਵੀ ਦਸਿਆ ਕਿ ਵਾਇਲਡ ਲਾਈਫ ਸੈਂਚਰੀ ਕਥਲੋਰ ਦੇ ਜੰਗਲ ਜਿਹੜਾ ਕਿ 1700 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਜਿਥੇ ਅੱਗ ਲੱਗਣ ਕਾਰਨ ਜਿਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕਾਫੀ ਹੱਦ ਤਕ ਕਾਬੂ ਪਾਇਆ ਓਥੇ ਕਈ ਜੰਗਲੀ ਜਾਨਵਰ ਵੀ ਇਸ ਦੀ ਚਪੇਟ ਵਿੱਚ ਆ ਗਏ ਓਥੇ ਹੀ ਡੀ ਐਸ ਪੀ ਹਰਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਦੋਸ਼ੀ ਹੋਣਗੇ ਊਨਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ||

Exit mobile version