ਗਰਮੀ ਦੇ ਕਾਰਨ ਵੱਧਦੇ ਤਾਪਮਾਨ ਕਾਰਨ ਜਿੱਥੇ ਆਮ ਜਿੰਦਗੀ ਪ੍ਰਭਾਵਿਤ ਹੋਈ ਹੈ ਉਥੇ ਹੀ ਲੋਕਾਂ ਦੀ ਜੇਬ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਵੱਧਦੇ ਤਾ ਤਾਪਮਾਨ ਦੇ ਕਾਰਨ ਸਬਜ਼ੀਆਂ ਦੇ ਰੇਟ ਦੁਗਣੇ ਹੋ ਗਏ ਤੇ ਮੁਕਤਸਰ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਵਿਕਰੇਤਾ ਦੇ ਕੋਲ ਗਾਹਕ ਵੀ ਨਹੀਂ ਪਹੁੰਚ ਰਿਹਾ ਤੁਹਾਨੂੰ ਦੱਸ ਦਈਏ ਕਿ ਦਿਨ ਗਰਮੀ ਵੱਧਦੀ ਜਾ ਰਹੀ ਹੈ ਤੇ ਇਸ ਵੱਧਦੀ ਗਰਮੀ ਦੇ ਕਾਰਨ ਕਈ ਸਬਜੀਆਂ ਖਰਾਬ ਹੋ ਗਈਆਂ ਜਿਸ ਦੇ ਕਾਰਨ ਮੁਕਤਸਰ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਘੱਟ ਪਹੁੰਚ ਰਹੀ ਹੈ ਤੇ ਗਾਹਕ ਜਿਆਦਾ ਹੋਣ ਦੇ ਕਾਰਨ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਦੇ ਰੇਟ ਡਬਲ ਹੋ ਗਏ ਜਿਸ ਦੇ ਕਾਰਨ ਸਬਜ਼ੀ ਵਿਕੇਰਤਾ ਦੇ ਕੋਲ ਗਾਹਕ ਨਹੀਂ ਪਹੁੰਚ ਰਿਹਾ ਸਬਜ਼ੀ ਮੰਡੀ ਵਿੱਚ ਸਬਜ਼ੀ ਵਿਕਰੇਤਾ ਘਾਟੇ ਵਿੱਚ ਚੱਲ ਰਹੇ ਹਨ। ਉੱਥੇ ਹੀ ਜਦ ਮੰਡੀ ਦੇ ਵਿੱਚ ਸਬਜ਼ੀ ਵਿਕਰੇਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚੋਂ ਕਿਸਾਨ ਘੱਟ ਸਬਜ਼ੀ ਲੈ ਕੇ ਮੰਡੀ ਪਹੁੰਚ ਰਿਹਾ ਹੈ। ਜਿਸ ਦੇ ਕਾਰਨ ਸਬਜੀ ਖਰੀਦ ਜਿਆਦਾ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਡਬਲ ਹੋ ਚੁੱਕੇ ਹਨ ਜਿਸਦੇ ਕਾਰਨ ਗਾਹਕ ਵੀ ਮੰਡੀ ਦੇ ਵਿੱਚ ਨਹੀਂ ਪਹੁੰਚ ਰਿਹਾ ਤੇ ਸਬਜ਼ੀਆਂ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਆਮ ਲੋਕ ਵੀ ਸਬਜ਼ੀ ਲੈਣ ਤੋਂ ਗੁਰੇਜ ਕਰ ਰਹੇ ਹਨ। ਉੱਥੇ ਹੀ ਜਦ ਗਾਹਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਗਾਹਕਾਂ ਨੇ ਦੱਸਿਆ ਕਿ ਸਬਜ਼ੀ ਦੇ ਰੇਟ ਡਬਲ ਹੋਣ ਦੇ ਕਾਰਨ ਅਸੀਂ ਟਮਾਟਰ ਤੇ ਗੰਡੇ ਲੈ ਜਾਂਦੇ ਹਾਂ ਜਿਸਦੇ ਨਾਲ ਘਰੇ ਚਟਨੀ ਬਣਾ ਲੈਂਦੇ ਹਾਂ ਤੇ ਸਾਰ ਲੈਂਦੇ ਹਾਂ ਕਿਉਂਕਿ ਸਬਜੀਆਂ ਦੇ ਰੇਟ ਜਿਆਦਾ ਹੋ ਚੁੱਕੇ ਹਨ ਜੇਕਰ ਦੋ ਸਬਜ਼ੀਆਂ ਹੀ ਖਰੀਦੀਆਂ ਜਾਣ ਤਾਂ ਘੱਟੋ ਘੱਟ 200 ਤੋਂ 250 ਰੁਪਏ ਬਣ ਜਾਂਦਾ ਹੈ।
ਵੱਧਦੇ ਤਾਪਮਾਨ ਦੌਰਾਨ ਲੋਕਾਂ ਦੀ ਜੇਬ ਤੇ ਪਿਆ ਅਸਰ ਸਬਜੀਆਂ ਦੇ ਰੇਟ ਹੋਏ ਡਬਲ ਨਹੀਂ ਪਹੁੰਚ ਰਿਹਾ ਸਬਜ਼ੀ ਵਿਕਰੇਤਾ ਕੋਲ ਗਹਾਕ
June 14, 20240
Related Articles
December 27, 20210
ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਫ਼ੈਸਲਾ
ਭਾਰਤੀ ਕ੍ਰਿਕਟ ‘ਚ ‘ਟਰਬਨੇਟਰ’ ਦੇ ਨਾਂ ਨਾਲ ਜਾਣੇ ਜਾਂਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਨੇ ਹਾਲ ਹੀ ‘ਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਭੱਜੀ ਨੇ ਆਪਣੇ ਕਰੀਅਰ ਵਿੱਚ ਕਈ ਅਜਿਹੇ ਇਤਿਹਾਸ ਲਿਖੇ ਜਿਨ੍ਹਾਂ ਨੇ ਵਿਸ਼ਵ ਕ੍ਰਿਕ
Read More
April 14, 20210
Yogi Adityanath Tests Positive For COVID-19, Quarantined
Uttar Pradesh Chief Minister Yogi Adityanath has tested positive for COVID-19 and is isolating himself, he tweeted this afternoon. The announcement comes a day after he went under isolation following
Read More
June 23, 20200
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਤੋਂ 27 ਜੂਨ ਦੌਰਾਨ ਮਾਨਸੂਨ ਲਗਭਗ ਸਾਰੇ ਪੰਜਾਬ ‘ਚ ਦਸਤਕ ਦੇਵੇਗੀ।
ਸ਼ੁਰੂਆਤ' ਚ 23 ਅਤੇ 24 ਜੂਨ ਨੂੰ ਉਤਰ-ਪੂਰਬੀ ਪੰਜਾਬ 'ਚ ਬਰਸਾਤਾਂ ਵਧੇਰੇ ਐਕਟਿਵ ਹੋਣਗੀਆਂ ਜੋਕਿ 25 ਅਤੇ 26 ਜੂਨ ਨੂੰ ਖਿੱਤੇ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਜਿਲ੍ਹਿਆਂ ਨੂੰ ਵੀ ਆਪਣੇ ਅਧੀਨ ਲੈ ਲੈਣਗੀਆਂ।
ਮੌਸਮ ਵਿਭਾਗ ਤੋਂ ਮਿਲੀ ਜਾਣਕਾ
Read More
Comment here