ਧੂਰੀ ਦੇ ਸਾਬਕਾ ਵਧਿਾਇਕ ਸਰਦਾਰ ਧਨਵੰਤ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ ਦੱਸਣ ਯੋਗ ਹੈ ਕ ਿਸਰਦਾਰ ਧਨਵੰਤ ਸਿੰਘ ਪਛਿਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿੰਨਾ ਦੀ ਉਮਰ ਕਰੀਬ 75 ਸਾਲ ਦਸੀ ਗਈ ਹੈ ਅਤੇ ਧੂਰੀ ਤੋਂ ਦੋ ਵਾਰ ਵਧਿਾਇਕ ਰਹ ਚੁੱਕੇ ਹਨ ਜੋ ਕਿ 1992 ਤੋ ਕਾਗਰਸ ਪਾਰਟੀ ਤੋ ਵਿਧਾਇਕ ਬਣੇ ਅਤੇ 1998 ਤੋ ਅਜਾਦ ਚੋਣ ਚੋਣ ਲੜ ਕੇ ਧੂਰੀ ਦੇ ਵਿਧਾਇਕ ਬਣੇ ਸਨ : ਜਿੰਨਾ ਦਾ ਅੰਤਿਮ ਸੰਸਕਾਰ 12 ਜੂਨ 10 ਵਜੇ ਧੂਰੀ ਦੇ ਪਿੰਡ ਮਾਨਵਾਲਾ ਵਿਖੈ ਕੀਤਾ ਜਾਵੇਗਾ ; ਕਿਉ ਕਿ ਉਹਨਾ ਦਾ ਬੇਟਾ ਸੁਮਿਤ ਕੁਮਾਰ ਜੋ ਰਾਹੁਲ ਗਾਧੀ ਦੇ ਨਜਦੀਕ ਰਹਿਣ ਵਾਲੇ ਵਿਦੇਸ ਗਏ ਹੋਏ ਹਨ ||
ਸਾਬਕਾ ਵਿਧਾਇਕ ਦੀ ਬਿਮਾਰੀ ਕਾਰਨ ਹੋਈ ਮੌਤ , 75 ਦੀ ਉਮਰ ‘ਚ ਲਏ ਆਖ਼ਰੀ ਸਾਹ ! ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ …..

Related tags :
Comment here