Nation

ਨਹਾਉਣ ਗਏ ਦੋਸਤਾਂ ਨਾਲ ਵਾਪਰ ਗਿਆ ਭਾਣਾ, ਪਾਣੀ ‘ਚ ਡੁੱਬੇ 4 ਦੋਸਤ ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ , ਆਪਣੇ ਬੱ/ਚਿ/ਆਂ ਦਾ ਰੱਖੋ ਖ਼ਾਸ ਧਿਆਨ !

ਮਾਮਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋ ਸਾਹਮਣੇ ਆਇਆ ਹੈ ਜਿਥੇ ਸਕੂਲਾ ਵਿਚ ਪਇਆ ਛੁਟੀਆ ਦੇ ਚਲਦੇ ਬਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬਚੇ ਡੁੰਘੇ ਪਾਣੀ ਵਿਚ ਚਲੇ ਗਏ ਜਿਥੇ ਉਥੇ ਮੋਜੂਦ ਲੋਕਾ ਵਲੋ ਤਿੰਨ ਬਚਿਆ ਨੂੰ ਡੁੱਬਣ ਤੋ ਬਚਾ ਲਿਆ ਗਿਆ ਪਰ ਚੌਥੇ ਬਚੇ ਦਾ ਅਜੇ ਕੋਈ ਸੁਰਾਗ ਨਹੀ ਮਿਲ ਪਾ ਰਿਹਾ ਫਿਲਹਾਲ ਗੋਤਾਖੋਰਾ ਵਲੋ ਇਸ ਸੰਬਧੀ ਭਾਲ ਕੀਤੀ ਜਾ ਰਹੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਬਚਿਆ ਦੇ ਪਰਿਵਾਰਕ ਮੈਬਰਾ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਉਹਨਾ ਦੇ ਇਲਾਕੇ ਮਕਬੂਲ ਪੁਰਾ ਦੇ ਕੁਝ ਬਚੇ ਗਰਮੀ ਦੀ ਛੁਟੀਆ ਦੇ ਚਲਦੇ ਨਹਿਰ ਵਿਚ ਨਹਾਉਣ ਗਏ ਸਨ ਪਰ ਨਹਿਰ ਦੇ ਡੁੰਘੇ ਪਾਣੀ ਵਿਚ ਚਾਰ ਬਚੇ ਨਹਾਉਂਦੇ ਹੋਏ ਡੁੱਬਣ ਲਗੇ ਤਾਂ ਉਥੇ ਮੌਜੂਦ ਲੋਕਾ ਵਲੋ ਉਹਨਾ ਚੋ ਤਿੰਨ ਬਚਿਆ ਨੂੰ ਬਚਾ ਲਿਆ ਗਿਆ ਪਰ ਇਕ ਬਚਾ ਅਜੇ ਵਿਚ ਨਦਾਰਦ ਦਸਿਆ ਜਾ ਰਿਹਾ ਹੈ ਜਿਸਦੀ ਭਾਲ ਗੋਤਾਖੋਰਾ ਵਲੋ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪਰਿਵਾਰਕ ਮੈਬਰਾ ਦਾ ਰੋ ਰੋ ਬੁਰਾ ਹਾਲ ਹੈ ਉਹਨਾ ਪ੍ਰਸ਼ਾਸ਼ਨ ਕੌਲੌ ਬਚੇ ਦਾ ਭਾਲ ਦੀ ਮੰਗ ਕੀਤੀ ਹੈ।

Comment here

Verified by MonsterInsights