ਅੱਤਵਾਦੀ ਹਰਪਾਲ ਤੇ ਫਤਿਹਦੀਪ ਅੱਠ ਦਿਨਾਂ ਦੇ ਪੁਲਿਸ ਰਿਮਾਂਡ ‘ਤੇ, SI ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਰਚੀ ਸੀ ਸਾਜ਼ਿਸ਼

ਗ੍ਰਿਫਤਾਰ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹਦੀਪ ਨੂੰ ਪੁਲਿਸ ਨੇ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ। ਜੱਜ ਨੇ ਦੋਵਾਂ ਨੂੰ ਅੱਠ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ

Read More

MLA ਦੇ 2 ਵਿਆਹ ਮਾਮਲੇ ‘ਚ ਮਹਿਲਾ ਕਮਿਸ਼ਨ ਮਨੀਸ਼ ਗੁਲਾਟੀ ਦੀ ਐਂਟਰੀ, 7 ਦਿਨਾਂ ‘ਚ ਮੰਗਿਆ ਜਵਾਬ

ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਦੇ 2 ਵਿਆਹਾਂ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਨੇ ਸਥਾਨਕ ਪ੍ਰਸ

Read More

‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਅ

Read More

IAS ਅਧਿਕਾਰੀ ਸੁਨੀਲ ਗੁਪਤਾ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਕੱਤਰ ਕੀਤਾ ਗਿਆ ਨਿਯੁਕਤ

ਸੀਨੀਅਰ ਆਈਏਐਸ ਅਧਿਕਾਰੀ ਸੁਨੀਲ ਕੁਮਾਰ ਗੁਪਤਾ ਨੂੰ ਕਰਮਚਾਰੀ ਮੰਤਰਾਲੇ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗੁਪਤਾ, 19

Read More

ਹੁਣ ਕੈਪਟਨ ਵੀ ਮਾਨ ਸਰਕਾਰ ਦੀ ਰਡਾਰ ‘ਤੇ! ਸੂਬੇ ‘ਚ ਕੇਂਦਰ ਦੀ ਸਬਸਿਡੀ ਨਾਲ ਖਰੀਦੀਆਂ ਮਸ਼ੀਨਾਂ ਗਾਇਬ, ਹੋਵੇਗੀ ਵਿਜੀਲੈਂਸ ਜਾਂਚ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਖੇਤੀ ਮਸ਼ੀਨਰੀ ਦੀ ਖਰੀਦ ਵਿੱਚ 150 ਕਰੋੜ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ । ਸੂਬੇ ਵਿੱਚ 3 ਸਾਲ ਵਿੱਚ ਖਰੀਦੀਆਂ 11,275 ਮਸ਼ੀ

Read More

ਸ੍ਰੀ ਦਰਬਾਰ ਸਾਹਿਬ ‘ਚ ਜਗਦੀਸ਼ ਟਾਇਟਲਰ ਦੀ ਫੋਟੋ ਲੱਗੀ T-shirt ਪਾਉਣ ਵਾਲੇ ਨੌਜਵਾਨ ਖਿਲਾਫ਼ ਮਾਮਲਾ ਦਰਜ

ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰ ਬੁੱਧਵਾਰ ਨੂੰ1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਸੀ ਤੇ ਉਸਨੇ ਸ੍

Read More

ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਬੈਗ ਚੋਰੀ, ਆਟੋ ‘ਚ ਭੱਜੇ ਚੋਰ, ਚੋਰਾਂ ਖਿਲਾਫ ਮਾਮਲਾ ਦਰਜ

ਕੰਮ ਦੇ ਸਿਲਸਿਲੇ ‘ਚ ਲੁਧਿਆਣਾ ਆਏ ਮੋਹਾਲੀ ਤੋਂ ਬੀਮਾ ਕੰਪਨੀ ਦੇ ਕਰਮਚਾਰੀ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਦੋ ਵਿਅਕਤੀ ਲੈਪਟਾਪ ਲੈ ਗਏ। ਥਾਣਾ ਡਿਵੀਜ਼ਨ ਅੱਠ ਦੀ ਪੁਲੀਸ ਨੇ ਉਕਤ ਕੰਪਨੀ ਦ

Read More

ਮੁੰਬਈ ਦਹਿਲਾਉਣ ਦੀ ਪਲਾਨ! AK-47 ਸਣੇ ਕਈ ਕਾਰਤੂਸਾਂ ਨਾਲ ਮਿਲੀ ਸ਼ੱਕੀ ਕਿਸ਼ਤੀ

ਵੀਰਵਾਰ ਸਵੇਰੇ ਕਰੀਬ 8 ਵਜੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ ਦੋ ਸ਼ੱਕੀ ਕਿਸ਼ਤੀ ਮਿਲੀ। ਕਿਸ਼ਤੀ ਵਿੱਚੋਂ ਤਿੰਨ

Read More