Indian PoliticsNationNewsWorld

ਪਟਿਆਲਾ ਮਿਊਂਸਪਲ ਚੋਣਾਂ ਲਈ ਪਰਮਿੰਦਰ ਸਿੰਘ ਬਰਾੜ ਸਹਿ-ਇੰਚਾਰਜ ਨਿਯੁਕਤ

ਪਟਿਆਲਾ ਮਿਊਂਸਪਲ ਚੋਣਾਂ ਲਈ ਪਰਮਿੰਦਰ ਸਿੰਘ ਬਰਾੜ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਨਾਲ ਪਟਿਆਲਾ ਮਿਊਂਸਪਲ ਚੋਣ ਲਈ ਸਹਿ-ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਨਿਮਰਤਾ ਸਹਿਤ ਖੁਸ਼ੀ ਪ੍ਰਗਟਾਈ।

ਦੱਸ ਦੇਈਏ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਵਿਸ਼ਲੇਸ਼ਣ ਅਤੇ ਤਿਆਰੀ ਲਈ ਪਟਿਆਲਾ ਜ਼ਿਲ੍ਹੇ ਦੇ ਭਾਜਪਾ ਕਾਡਰ ਦੀ ਇਹ ਪਹਿਲੀ ਮੀਟਿੰਗ ਸੀ, ਜਿਸ ਤਹਿਤ ਪਰਮਿੰਦਰ ਸਿੰਘ ਬਰਾੜ ਨੂੰ ਪਟਿਆਲਾ ਮਿਊਂਸਪਲ ਚੋਣਾਂ ਲਈ ਸਹਿ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ।

Comment here

Verified by MonsterInsights