Site icon SMZ NEWS

ਮਾਨ ਸਰਕਾਰ ਨੇ ਸਿਆਸੀ, ਧਾਰਮਿਕ ਸ਼ਖਸੀਅਤਾਂ ਸਣੇ 184 VIPs ਦੀ ਸਕਿਓਰਟੀ ਲਈ ਵਾਪਿਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ 184 ਸ਼ਖਸੀਅਤਾਂ ਦੀ ਸਕਿਓਰਿਟੀ ਵਾਪਸ ਲੈਣ ਦੇ ਹੁਕਮ ਦਿੱਤੇ ਹਨ।

ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਸਣੇ ਕਈ ਵੀ.ਆਈ.ਪੀ. ਲੋਕ ਵੀ ਸ਼ਾਮਲ ਹਨ।

ਇਹ ਹੁਕਮ ਏ.ਡੀ.ਜੀ.ਪੀ. ਸਕਿਓਰਿਟੀ, ਪੰਜਾਬ ਵੱਲੋਂ ਸੁਰੱਖ਼ਿਆ ਨੂੰ ਖ਼ਤਰੇ ਸੰਬੰਧੀ ਸਮੀਖ਼ਿਆ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਸਪਸ਼ਟ ਵੀ ਕੀਤਾ ਗਿਆ ਹੈ ਕਿ ਅਦਾਲਤੀ ਹੁਕਮਾਂ ’ਤੇ ਮਿਲੀ ਹੋਈ ਸੁਰੱਖ਼ਿਆ ਵਾਪਸ ਨਹੀਂ ਲਈ ਜਾਵੇਗੀ।

security withdrawn of 184
Exit mobile version