ਪੰਜਾਬ ਸਰਕਾਰ ਵੱਲੋਂ ਬਲਾਚੌਰ ਦੇ ਐੱਸਡੀਐੱਮ ਰਹੇ ਦੀਪਕ ਰੋਹੇਲਾ ਸਣੇ 4 ਪੀਸੀਐੱਸ. ਅਧਿਕਾਰੀਆਂ ਨੂੰ ਮੁੱਖ ਮੰਤਰੀ ਮਾਨ ਦੇ ਡਿਪਟੀ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਅਧਿਕਾਰੀਆਂ ਨੂੰ ਸੀਐਮ ਮਾਨ ਦਾ ਡਿਪਟੀ ਸਕੱਤਰ ਨਿਯੁਕਤੀ ਕੀਤਾ ਹੈ, ਉਨ੍ਹਾਂ ਵਿੱਚ 2016 ਬੈਚ ਦੇ ਪੀਸੀਐਸ ਅਫਸਰ ਦੀਪਕ ਰੋਹੇਲਾ, 2016 ਬੈਚ ਦੇ ਪੀਐਸੀਐਸ ਅਫਸਰ ਕੇਸ਼ਵ ਗੋਇਲ, 2018 ਬੈਚ ਦੇ ਪੀਐਸੀਐਸ ਅਫਸਰ ਯਸ਼ਪਾਲ ਸ਼ਰਮਾ ਅਤੇ 2020 ਬੈਚ ਦੇ ਪੀਐਸੀਐਸ ਅਫਸਰ ਜਗਨੂਰ ਸਿੰਘ ਗਰੇਵਾਲ ਹਨ।
Comment here