ਸੁਖਦੀਪ ਸਿੰਘ ਨੂੰ ਪੀ.ਡਬਲਿਊ.ਡੀ. ਸਿੰਚਾਈ ਵਿਭਾਗ ਵਿੱਚ ਐਸ.ਡੀ.ਓ. ਰੈਂਕ ਮਿਲ ਗਿਆ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲਿਆ। ਸੁਖਦੀਪ ਸਿੰਘ ਇਸ ਵਿਭਾਗ ਵਿੱਚ ਪਹਿਲਾਂ ਸਹਾਇਕ ਇੰਜੀਅਰ ਸਨ। 50 ਸਾਲ ਪਹਿਲਾਂ ਸੁਖਦੀਪ ਸਿੰਘ ਦੇ ਦਾਦਾ ਜੀ ਇਸੇ ਅਹੁਦੇ ‘ਤੇ ਨਿਯੁਕਤ ਹੋਏ ਸਨ।
ਸੁਖਦੀਪ ਸਿੰਘ ਨੇ ਐੱਸ.ਡੀ.ਓ. ਬਣਨ ‘ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਰੈਂਕ ਨੂੰ 1972 ਵਿੱਚ ਮੇਰੇ ਦਾਦਾ ਜੀ ਨੇ ਸੰਭਾਲਿਆ ਸੀ।
Comment here