Site icon SMZ NEWS

ਅਫਗਾਨਿਸਤਾਨ ਡਰੋਨ ਸਟ੍ਰਾਈਕ ‘ਚ ਹੋਈਆਂ ਮੌਤਾਂ ਲਈ ਅਮੇਰਿਕੀ ਫੌਜੀ ਬੇਕਸੂਰ

ਅਫਗਾਨਿਸਤਾਨ ਦੇ ਕਾਬੁਲ ਵਿੱਚ ਅਗਸਤ ‘ਚ ਹੋਏ ਡਰੋਨ ਹਮਲੇ ਨੂੰ ਲੈ ਕੇ ਕਿਸੇ ਵੀ ਅਮਰੀਕੀ ਸੈਨਿਕ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ।

US drone strike kills

ਇਸ ਹਮਲੇ ਵਿੱਚ ਇੱਕ 10 ਨਾਗਰਿਕ ਦੀ ਮੌਤ ਹੋ ਗਈ ਸੀ, ਜਿਸ ਵਿੱਚ ਅਮਰੀਕੀ ਸਹਾਇਤਾ ਸੰਸਥਾ ਦੇ ਇੱਕ ਅਫਗਾਨ ਕਰਮਚਾਰੀ ਅਤੇ ਸੱਤ ਬੱਚੇ ਸ਼ਾਮਲ ਸਨ। ਫੌਜੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ 29 ਅਗਸਤ ਦਾ ਹਮਲਾ ਅਪਰਾਧਿਕ ਲਾਪਰਵਾਹੀ ਦਾ ਨਤੀਜਾ ਨਹੀਂ ਸੀ।

Exit mobile version