ਪੰਜਾਬ ਵਜ਼ਾਰਤ ਦੀ ਮੀਟਿੰਗ ਭਲਕੇ ਵੀਰਵਾਰ ਨੂੰ ਹੋਵੇਗੀ ਜਿਸ ਵਿੱਚ ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਸੰਬੰਧਤ ਮਸਲੇ ਵਿਚਾਰੇ ਜਾਣਗੇ। ਜਾਣਕਾਰੀ ਮੁਤਾਬਿਕ ਕੈਬਨਿਟ ਵੱਲੋਂ ਭਲਕੇ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨਾਲ ਨੁਕਸਾਨੀ ਫਸਲ ਦੇ ਮੁਆਵਜ਼ੇ ਵਿੱਚ ਵਾਧੇ ‘ਤੇ ਵੀ ਮੋਹਰ ਲੱਗ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਹ ਵਾਧਾ 12 ਹਜ਼ਾਰ ਤੋਂ ਵਧਾ ਕੇ ਕਰੀਬ 17 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ। ਇਸਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ ਅਤੇ ਇਸੇ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੱਚੇ ਮੁਲਾਜ਼ਮਾਂ ਬਾਰੇ ਫੈਸਲਾ ਲਏ ਜਾਣ ਦੀ ਵੀ ਸੰਭਾਵਨਾ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਨਰਮਾ ਕਿਸਾਨਾਂ ਦਾ ਮੁਆਵਜ਼ਾ 17,000 ਕਰਨ ‘ਤੇ ਲੱਗੇਗੀ ਮੋਹਰ
December 9, 20210

Related Articles
May 17, 20240
किसानों को सीएम मान का तोहफा, धान की फसल के लिए दिन में बिना किसी कटौती के मिलेगी बिजली
पंजाब के मुख्यमंत्री भगवंत मान ने किसानों को बड़ा तोहफा दिया. पंजाब के किसानों के प्रति अपनी प्रतिबद्धता दोहराते हुए सीएम मान ने कहा कि पंजाब के किसानों का विकास हमारी पहली प्राथमिकता है. उन्होंने कहा
Read More
January 15, 20250
ਅੰਮ੍ਰਿਤਸਰ ਦੇ ਪਿੰਡ ਰਾਮੂਵਾਲ ਵਿਖੇ ਲੋਹੜੀ ਵਾਲੇ ਦਿਨ ਪਤੰਗ ਬਾਜ਼ੀ ਨੂੰ ਲੈ ਕੇ ਚੱਲੇ ਇੱਟੇ ਰੋੜੇ ਦੋਨਾਂ ਧਿਰਾਂ ਦਾ ਹੋਇਆ ਲੱਖਾਂ ਦਾ ਹੋਇਆ ਨੁਕਸਾਨ
ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਰਾਮੂਵਾਲ ਵਿੱਖੇ ਕੱਲ ਲੋਹੜੀ ਦੇ ਤਿਊਹਾਰ ਤੇ ਦੋ ਧਿਰਾਂ ਵਿੱਚ ਆਪਸ ਵਿੱਚ ਝਗੜੇ ਦੇ ਚੱਲਦੇ ਇੱਟਾਂ ਰੋੜੇ ਦੇ ਨਾਲ ਇੱਕ ਦੂਜੇ ਦੇ ਘਰਾ ਵਿੱਚ ਭਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੋਵੇਂ ਧ
Read More
June 13, 20240
NEET पर सुप्रीम कोर्ट का आदेश, 1563 छात्रों को दोबारा देनी होगी परीक्षा ||
नीट नतीजे आने के बाद दायर याचिकाओं पर सुनवाई करते हुए सुप्रीम कोर्ट ने कहा कि ग्रेस मार्क्स पाने वाले 1563 छात्रों को दोबारा पेपर देना होगा। हम काउंसलिंग बंद नहीं करेंगे.
नई दिल्ली- NEET नतीजों के बा
Read More
Comment here