ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਮੋਹਾਲੀ ਕੋਰਟ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਡਰੱਗ ਤਸਕਰੀ, ਪਾਸਪੋਰਟ ਗੜਬੜੀ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਵੱਲੋਂ ਸੁਖਪਾਲ ਖਹਿਰਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।ਦੂਜੇ ਪਾਸੇ ਖਹਿਰਾ ਦਾ ਕਹਿਣਾ ਹੈ ਕਿ 2015 ’ਚ ਦਰਜ ਉਕਤ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੇ ਉਨ੍ਹਾਂ ਦੇ ਵਿਸ਼ੇ ’ਚ ਕੋਈ ਬਿਆਨ ਨਹੀਂ ਦਿੱਤਾ ਹੈ, ਫਿਰ ਵੀ ਇੰਨੇ ਸਾਲਾਂ ਬਾਅਦ ਉਨ੍ਹਾਂ ਦਾ ਨਾਮ ਐੱਫ਼. ਆਈ. ਆਰ. ’ਚ ਜੋੜਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਖਹਿਰਾ ਵੱਲੋਂ ਕੀਤੀ ਗਈ ਹੈ।
ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਮਨੀ ਲਾਂਡਰਿੰਗ ਮਾਮਲੇ ‘ਚ ਮੁਸ਼ਕਲਾਂ ‘ਚ ਹੋਰ ਵਾਧਾ
December 7, 20210

Related tags :
Punjab Social media Social media news
Related Articles
July 12, 20240
ਵੱਧ ਰਹੇ ਮੋਬਾਇਲ ਰਿਚਾਰਜਾਂ ਦੇ ਰੇਟਾਂ ਨੂੰ ਲੈ ਕੇ BSNL ਕੰਪਨੀ ਨੇ ਕਰਤਾ ਵੱਡਾ ਧ/ਮਾ/ਕਾ ਸੁਣੋ ਪੈਲਨ ਦੀਆਂ ਆਫਰਾਂ !
ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਪ੍ਰਾਈਵੇਟ ਆਪਰੇਟਰਾਂ ਵੱਲੋਂ ਆਪਣੇ ਟੈਰਿਫ ਪਲੈਨ ਬਹੁਤ ਜਿਆਦਾ ਵਦਾ ਦਿੱਤੇ ਗਏ ਹਨ ਪਰ ਬੀਐਸਐਨਐਲ ਦੇ ਪਲਾਨ ਤੋਂ 30 ਤੋਂ 40% ਘੱਟ ਹਨ |
ਬੀਐਸਐਨਐਲ ਆਪਣੇ ਗ੍ਰਾਹਕਾਂ ਨੂੰ ਬਹੁਤ ਵਧੀਆ ਸੁਵਿਧ
Read More
July 23, 20210
ਪੈਸੇ ਦੁਗਣੇ ਕਰਨ ਦੇ ਨਾਮ ‘ਤੇ 600 ਕਰੋੜ ਦੀ ਧੋਖਾਧੜੀ ਕਰ ਫਰਾਰ ਹੋਇਆ BJP ਆਗੂ !
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਪਾਰੀ ਵਿੰਗ ਦੇ ਆਗੂ ਮਾਰੀਯੂਰ ਰਾਮਦੋਸ ਗਣੇਸ਼ ਅਤੇ ਉਸ ਦੇ ਭਰਾ ਮਾਰੀਯੂਰ ਰਾਮਦੋਸ ਸਵਾਮੀਨਾਥਨ ਉੱਤੇ 600 ਕਰੋੜ ਦੀ ਧੋਖਾਧੜੀ ਦਾ ਦੋਸ਼ ਲੱਗਿਆ ਹੈ।
ਤਾਮਿਲਨਾਡੂ ਦੇ ਕੁੰਬਕੋਨਮ ਵਿੱਚ, ਦੋਵਾਂ ‘ਹੈਲੀਕਾਪਟਰ ਬ੍ਰ
Read More
October 6, 20220
MP ਬਣਨ ਦੇ ਬਾਅਦ ਤੋਂ ਗੁਰਦਾਸਪੁਰ ਤੋਂ ਗਾਇਬ ਸੰਨੀ ਦਿਓਲ! ਹਲਕੇ ‘ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜਕਲ੍ਹ ਆਪਣੇ ਸੰਸਦੀ ਹਲਕੇ ਤੋਂ ਲਾਪਤਾ ਹੋਣ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਨਾ ਦਿਸਣ ਤੋਂ ਨਾਰਾਜ਼ ਲੋਕ ਥਾਂ-ਥਾਂ ਉਨ੍ਹਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ ਜਾ ਰਹੇ
Read More
Comment here