ਪਠਾਨਕੋਟ ਵਿਖੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਐੱਸ. ਐੱਸ. ਓ. ਸੀ. ਨੇ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ।ਪੁਲਿਸ ਨੇ ਫੜੇ ਗਏ ਦੋਸ਼ੀ ਦੀ ਪਛਾਣ ਅੰਮ੍ਰਿਤਸਰ ਦੇ ਸੋਹਲ ਪਿੰਡ ਨਿਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ ਖਿਲਾਫ ਕੋਤਵਾਲੀ ਥਾਣੇ ਵਿਚ ਹੈਰੀਟੇਜ ਸਟ੍ਰੀਟ ਵਿਚ ਬੁੱਤ ਤੋੜਨ ਦੇ ਦੋਸ਼ ਵਿਚ ਵੀ ਕੇਸ ਦਰਜ ਹੈ। ਰਣਜੀਤ ਸਿੰਘ ਕਿਸ ਤਰ੍ਹਾਂ ਅੱਤਵਾਦੀਆਂ ਦੇ ਸੰਗਠਨਾਂ ਦੇ ਸੰਪਰਕ ਵਿਚ ਆਇਆ ਹੁਣ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪਠਾਨਕੋਟ ਗ੍ਰੇਨੇਡ ਹਮਲੇ ਮਗਰੋਂ ਪੰਜਾਬ ਪੁਲਿਸ ਦੀ ਕਾਰਵਾਈ, ਅੰਮ੍ਰਿਤਸਰ ‘ਚ ਇਕ ਨੌਜਵਾਨ ਗ੍ਰਿਫਤਾਰ
November 24, 20210

Related tags :
#cmchanni Indian News Punjab Punjab News
Related Articles
October 18, 20230
पत्नी को मुखाग्नि देते ही पति ने तोड़ा दम, डेढ़ घंटे के अंदर जलीं चिताएं
शादी से चिता तक साथ निभाने की बात अक्सर पति-पत्नी के बीच होती है।शाहबाद के मढ़ैयां तुलसी गांव निवासी मेवाराम (61) की पत्नी देवनिया (55) का मंगलवार की सुबह निधन हो गया। सूचना मिलने पर परिवार और रिश्तेदा
Read More
October 8, 20220
ਸਕੂਲ ਫ੍ਰੈਂਡ ਮਨਦੀਪ ਬਣੇ MLA ਭਰਾਜ ਦੇ ਜੀਵਨਸਾਥੀ, ਵੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ
ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਛੋਟੀ ਉਮਰ ਦੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਨਰਿੰਦਰ ਕੌਰ ਭਾਰਜ (28) ਅੱਜ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ (29) ਨਾਲ ਵਿਆਹ ਬੰਧਨ ‘ਚ ਬੱਝ ਗਏ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋਡੇਵਾਲ ਦ
Read More
June 8, 20210
Huge Internet Outage, Some Of World’s Biggest Sites Go Down
Separately, Amazon.com Inc's retail website also seemed to face an outage. Amazon was not immediately available to comment.
Multiple outages hit social media, government and news websites across th
Read More

Comment here