ਆਮ ਆਦਮੀ ਪਾਰਟੀ ਵੱਲੋਂ ਭਾਵੇਂ 10 ਉਮੀਦਵਾਰਾਂ ਦੀ ਚੋਣ ਸੂਚੀ ਐਲਾਨ ਦਿੱਤੀ ਗਈ ਹੈ ਪਰ ਬਾਵਜੂਦ ਇਸ ਦੇ ਪਾਰਟੀ ਮੈਂਬਰਾਂ ਵੱਲੋਂ ਅਸਤੀਫੇ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਜਿਹੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸ਼ਹਿਬਾਜ਼ ਰਾਣਾ ਨੇ ਆਮ ਆਦਮੀ ਪਾਰਟੀ ਦੇ ਸੋਸ਼ਲ ਤੇ ਜਿਲ੍ਹਾ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਅਸਤੀਫੇ ਦੇ ਦਿੱਤਾ ਹੈ।
ਸ਼ਹਿਬਾਜ ਰਾਣਾ ਨੇ ਆਮ ਆਦਮੀ ਪਾਰਟੀ ਦੇ ਸ਼ੋਸ਼ਲ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਦਿੱਤਾ ਅਸਤੀਫਾ
November 18, 20210

Related tags :
#cmchanni #PunjabCongress Assembly elections India Indian News Punjab
Related Articles
March 21, 20220
ਕਾਂਗਰਸ ਦੀ ਹਾਰ ਪਿੱਛੋਂ ਪਹਿਲੀ ਵਾਰ ਸਿੱਧੂ ਘਰ ਪਹੁੰਚੇ 7 ਸਾਬਕਾ ਕਾਂਗਰਸੀ MLA, ਛਿੜੀ ਨਵੀਂ ਚਰਚਾ
ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਰੇ 7 ਸਾਬਕਾ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਆਪਣੀ ਤਸ
Read More
October 31, 20220
कैडबरी बॉयकॉट ट्रेंड से प्रभावित होने वाला नवीनतम है।
कन्फेक्शनरी की दिग्गज कंपनी कैडबरी रविवार को बहिष्कार की प्रवृत्ति का नवीनतम लक्ष्य बन गई, जिसमें दावा किया गया था कि उनके उत्पादों में इस्तेमाल किया जाने वाला जिलेटिन "बीफ से प्राप्त होता है", जो उपय
Read More
March 24, 20220
ਰਾਸ਼ਟਰਪਤੀ ਜ਼ੇਲੇਂਸਕੀ ਦੀ ਦੁਨੀਆ ਨੂੰ ਜੰਗ ਰੋਕਣ ਦੀ ਅਪੀਲ, ਕਿਹਾ-“ਨਾਗਰਿਕਾਂ ਖਿਲਾਫ਼ ਆਤੰਕ ਦਾ ਦੌਰ ਜਾਰੀ”
ਰੂਸ ਅਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ । ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਰਹੇ ਹਨ। ਇਸ ਦੌਰਾਨ ਰਾਤ ਨੂੰ ਸੜਕਾਂ ‘ਤੇ ਨਿਕਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ
Read More
Comment here