ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਵਾਪਿਸ ਆਪਣੀ ਰਿਹਾਇਸ਼ ਵੱਲ ਜਾ ਰਹੇ ਸਨ ਅਤੇ ਅਚਾਨਕ ਇੱਕ ਗਾਂ ਟੋਏ ਵਿੱਚ ਡਿੱਗ ਗਈ। ਜਿਸ ਨੂੰ ਦੇਖਦੇ ਮੁੱਖ ਮੰਤਰੀ ਨੇ ਗਾਂ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਦਾ ਕਾਫ਼ਲਾ ਰਸਤੇ ਵਿੱਚ ਹੀ ਰੋਕ ਲਿਆ। ਗਾਂ ਨੂੰ ਬਾਹਰ ਕੱਢਣ ਲਈ ਕਾਫਲੇ ਨਾਲ ਮੌਕੇ ‘ਤੇ ਮੌਜੂਦ ਸਭ ਵੱਲੋਂ ਕੋਸ਼ਿਸ਼ ਜਾਰੀ ਹੈ।
CM ਚੰਨੀ ਨੇ ਰਸਤੇ ‘ਚ ਟੋਏ ‘ਚ ਡਿੱਗੀ ਗਾਂ ਦੇਖ ਰੋਕਿਆ ਕਾਫ਼ਲਾ
November 15, 20210

Related Articles
April 1, 20250
ਕੁਵੈਤ ਦਾ ਕਹਿ ਇਰਾਕ ਵਿੱਚ ਫਸਾਏ ਦੋ ਪੰਜਾਬੀਆਂ ਦੀ ਘਰ ਵਾਪਸੀ
ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਲੈ ਰਹੀਆਂ। ਆਏ ਦਿਨ ਉਹਨਾਂ ਤੇ ਦੁੱਖਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ। ਜਲੰਧਰ ਜ਼ਿਲ੍ਹੇ ਦੇ ਪੱਤਰਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਘਰ ਦੀ ਖਤਮ ਕਰਨ ਲਈ ਕਰਜ਼ਾ
Read More
December 4, 20220
Happiness turns to grief, while wearing Jaymala, the bride suffered a heart attack, died
A shocking case has come to light in Bhadwana village located in Mahilabad, Lucknow, in which the people who were laughing, smiling and celebrating were drowned in grief in a few seconds. The bride di
Read More
May 9, 20200
ਪਿਆਰ ਦੀ ਤਾਂਘ (ਇੱਕ ਲਵ ਸਟੋਰੀ ) Writer : Jagmeet Singh
ਮੇਰਾ ਅਤੇ ਜੱਸ ਦਾ ਬਹੁਤ ਗੂੜ੍ਹਾ ਪਿਆਰ ਸੀ।ਓਦੋਂ ਤਾਂ ਇੰਝ ਲੱਗਦਾ ਸੀ,ਬਸ ਜਿਵੇਂ ਅਸੀਂ ਦੋਵੇਂ ਬਣੇ ਹੀ,ਇੱਕ ਦੂਜੇ ਦੇ ਲਈ ਹਾਂ।ਇੱਕ ਜਵਾਨੀ ਜੋਰਾ ਤੇ ਸੀ ਅਤੇ ਦੂਜਾ ਪਿਆਰ ਦੀ ਵੀ ਸਿਖਰ ਦੁਪਹਿਰ ਸੀ।ਆਪਣੇ ਇਸ਼ਕ ਮੁਹੱਬਤ ਤੋਂ ਬਿਨਾਂ ਸਾਨੂੰ ਕੁੱਝ ਵੀ
Read More
Comment here