ਮਾਨਸਾ ਵਿੱਚ ਰਹਿੰਦੇ 26 ਸਾਲਾਂ ਕਿਸਾਨ ਰੁਲਦੂ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਖਰਾਬ ਹੋਣ ਕਾਰਨ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ।
ਜਿਸ ਕੋਲ ਢਾਈ ਏਕੜ ਜਮੀਨ ਸੀ ਅਤੇ ਇਸ ਨੌਜਵਾਨ ਦੇ ਸਿਰ ‘ਤੇ 7 ਲੱਖ ਦਾ ਕਰਜਾ ਸੀ। ਕਿਸਾਨ ਸ਼ਾਦੀਸ਼ੁਦਾ ਸੀ ਅਤੇ ਕਿਸਾਨ ਦਾ ਇੱਕ ਛੋਟਾ ਵੀ ਲੜਕਾ ਹੈ।