BusinessCoronavirusEconomic CrisisEducationElectionsEntertainmentEventsFeaturedFunHealth NewsIndian PoliticsLaw and OrderLifestyleNationNewsWorldWorld Politics

CM ਕੇਜਰੀਵਾਲ ਦਾ ਐਲਾਨ – ਗੋਆ ‘ਚ ਬਣੀ ਸਰਕਾਰ ਤਾਂ ਮੁਫਤ ਬਿਜਲੀ ਦੇ ਨਾਲ-ਨਾਲ ਹਰ ਮਹੀਨੇ ਦੇਵਾਂਗੇ 3000 ਰੁਪਏ ਬੇਰੁਜ਼ਗਾਰੀ ਭੱਤਾ

ਆਮ ਆਦਮੀ ਪਾਰਟੀ (ਆਪ) ਗੋਆ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕਰਕੇ ਦਿਖਾਇਆ ਹੈ, ਹੁਣ ਗੋਆ ਦੇ ਅੰਦਰ ਵੀ ਹਰ ਪਿੰਡ ਵਿੱਚ ਇੱਕ-ਇੱਕ ਸਕੂਲ ਖੋਲ੍ਹਿਆ ਜਾਵੇਗਾ।

CM Kejriwal announcement
CM Kejriwal announcement

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਹੈ, ਗੋਆ ਦੇ ਅੰਦਰ ਵੀ ਅਸੀਂ ਹਰ ਪਿੰਡ ਵਿੱਚ ਇੱਕ ਕਲੀਨਿਕ ਖੋਲ੍ਹਾਂਗੇ। ਜੇਕਰ ਗੋਆ ‘ਚ ਸਾਡੀ ਸਰਕਾਰ ਬਣੀ ਤਾਂ ਅਸੀਂ ਬਿਜਲੀ ਮੁਫਤ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਰੁਜ਼ਗਾਰ ਦੇਵਾਂਗੇ, ਰੁਜ਼ਗਾਰ ਦੇਣ ਵਿੱਚ ਸਮਾਂ ਲੱਗੇਗਾ, ਪਰ ਜਦੋਂ ਤੱਕ ਰੁਜ਼ਗਾਰ ਨਹੀਂ ਦਿੰਦੇ, ਉਦੋਂ ਤੱਕ ਬੇਰੁਜ਼ਗਾਰੀ ਭੱਤਾ ਦੇਵਾਂਗੇ, ਹਰ ਮਹੀਨੇ 3000 ਰੁਪਏ ਦੇਵਾਂਗੇ।

Comment here

Verified by MonsterInsights