Site icon SMZ NEWS

1993 ਬੈਚ ਦੇ IPS ਅਧਿਕਾਰੀ ਪ੍ਰਵੀਨ ਰੰਜਨ ਬਣੇ ਚੰਡੀਗੜ੍ਹ ਦੇ ਨਵੇਂ DGP

ਭਾਰਤ ਸਰਕਾਰ ਨੇ 1993 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਵੀਰ ਰੰਜਨ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਸਨੂੰ ਡੀ.ਜੀ.ਪੀ., ਯੂਟੀ ਚੰਡੀਗੜ੍ਹ ਵਜੋਂ ਤਾਇਨਾਤ ਕੀਤਾ ਗਿਆ ਹੈ। ਰੰਜਨ 1989 ਬੈਚ ਦੇ ਆਈਪੀਐਸ ਅਧਿਕਾਰੀ ਸੰਜੇ ਬੈਨੀਵਾਲ ਦੀ ਥਾਂ ਲੈਣਗੇ।

Exit mobile version