ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ 13 ਡੀ. ਐੱਸ. ਪੀਜ਼. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਡੀਐੱਸਪੀ ਇੰਦਰਬੀਰ ਸਿੰਘ, ਕਸ਼ਮੀਰ ਸਿੰਘ ,ਅਚਰੂ ਰਾਮ, ਬਲਦੇਵ ਸਿੰਘ ਹਰਜਿੰਦਰ ਸਿੰਘ, ਅਸ਼ੋਕ ਕੁਮਾਰ, ਜਗਦੀਸ਼ ਕੁਮਾਰ- ਇੰਟੈਲੀਜੈਂਸ ਵਿੰਗ ਵਜੋਂ ਨਿਯੁਕਤ, ਡੀਐੱਸਪੀ ਸਰੂਪ ਸਿੰਘ- ਐੱਸਓਜੀ ਪੰਜਾਬ ਵਜੋਂ ਨਿਯੁਕਤ ਹੋਏ ਹਨ।
ਇਸੇ ਤਰ੍ਹਾਂ ਡੀ. ਐੱਸ. ਪੀ. ਰਵਿੰਦਰ ਸਿੰਘ- 7ਵੇਂ ਆਈਆਰਬੀ, ਕਪੂਰਥਲਾ ‘ਚ ਨਿਯੁਕਤ, ਡੀਐੱਸਪੀ ਸੰਪੂਰਨ ਸਿੰਘ – 36ਵੀਂ ਬਟਾਲੀਅਨ, ਪੀਏਪੀ ਬਹਾਦੁਰਗੜ੍ਹ
ਡੀਐੱਸਪੀ ਹਰਿੰਦਰਜੀਤ ਸਿੰਘ -75ਵੀਂ ਬਟਾਲੀਅਨ, ਪੀਪਏਪੀ ਜਲੰਧਰ ‘ਚ ਨਿਯੁਕਤ, ਡੀਐੱਸਪੀ ਮਨਜੀਤ ਸਿੰਘ -5ਵੇਂ ਆਈਆਰਬੀ ਅੰਮ੍ਰਿਤਸਰ ਤੇ
ਡੀਐੱਸਪੀ ਦੀਪਕ ਰਾਏ -5ਵੀਂ ਸੀਡੀਓ ਬਟਾਲੀਅਨ ਬਠਿੰਡਾ ‘ਚ ਨਿਯੁਕਤ ਹੋਏ ਹਨ। ਟਰਾਂਸਫਰ ਹੋਏ ਪੁਲਿਸ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :