BusinessCoronavirusCoronovirusEconomic CrisisElectionsEventsFarmer NewsHealth NewsIndian PoliticsLaw and OrderLifestyleLudhiana NewsNationNewsPunjab newsUncategorizedWorldWorld Politics

ਪੰਜਾਬ ‘ਚ ਵਧਿਆ ਲਾਕਡਾਊਨ, ਹੁਣ ਸ਼ਨੀਵਾਰ ਅਤੇ ਐਤਵਾਰ ਦਾ ਮੁਕੰਮਲ ਲਾਕਡਾਊਨ

ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਾਲਾਤਾਂ ’ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।ਕੋਰੋਨਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ‘ਚ ਕੈਪਟਨ ਸਰਕਾਰ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ।ਜਿਸ ਦੇ ਮੱਦੇਨਜ਼ਰ ਪੰਜਾਬ ‘ਚ ਫਿਰ ਕਰਫਿਊ ਅਤੇ ਲਾਕਡਾਊਨ ਵਧਾਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ।

ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ‘ਚ ਮੁਕੰਮਲ ਲਾਕਡਾਊਨ ਰਹੇਗਾ ਅਤੇ ਪਿੰਡਾਂ ‘ਚ ਸ਼ਾਮ 5 ਵਜੇ ਤੋਂ, ਸ਼ਹਿਰਾਂ ‘ਚ 6 ਵਜੇ ਤੋਂ ਲਾਕਡਾਊਨ ਦੁਕਾਨਾਂ ਹੁਣ ਸ਼ਾਮ 6 ਵਜੇ ਤੋਂ ਬੰਦ ਹੋ ਜਾਣਗੀਆਂ।ਕੋਰੋਨਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਖਤੀ ਵਰਤੀ ਹੈ।

Comment here

Verified by MonsterInsights