ਨਵੀਂ ਦਿੱਲੀ, 17 ਫਰਵਰੀ
ਗਣਤੰਤਰ ਦਿਹਾੜੇ ਤੇ ਲਾਲ ਕਿਲ੍ਹੇ ’ਤੇ ਤਲਵਾਰਬਾਜ਼ੀ ਕਰਨ ਵਾਲੇ 30 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਅਨੁਸਾਰ ਕਾਰਾਂ ਦੇ ਏਸੀ ਠੀਕ ਕਰਨ ਵਾਲੇ ਮਕੈਨਿਕ ਮਨਿੰਦਰ ਸਿੰਘ ਨੂੰ ਮੰਗਲਵਾਰ ਰਾਤ 8.45 ਵਜੇ ਉੱਤਰ-ਪੱਛਮੀ ਦਿੱਲੀ ਦੇ ਪੀਤਮਪੁਰਾ ਦੇ ਸੀਡੀ ਬਲਾਕ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ।
Comment here