ਦਿਨੋ ਦਿਨ ਪੈ ਰਹੀ ਅੱਤ ਦੀ ਸਰਦੀ ਨੇ ਜਿਥੇ ਆਮ ਜਨ ਜੀਵਨ ਥਾਪ ਕਰ ਰੱਖਿਆ ਹੈ ਉਥੇ ਹੀ ਇਹ ਸਰਦੀ ਦੀ ਸੰਘਣੀ ਧੁੰਦ ਕਾਰਨ ਕਈ ਹਾਦਸੇ ਵੀ ਹੋ ਰਹੇ ਨੇ, ਸੰਘਣੀ ਧੁੰਦ ਨੇ ਅੱਜ ਪੰਜਾਬ ਦੇ 4 ਲੋਕ ਨੂੰ ਆਪਣੀ ਚਪੇਟ ਵਿਚ ਲੈ ਲਿਆ, ਖ਼ਬਰ ਹੈ ਹੁਸ਼ਿਆਰਪੁਰ ਤੋਂ ਜਿਥੋਂ ਦੇ ਤਲਵਾੜਾ-ਮੁਕੇਰੀਆਂ ਮਾਰਗ ’ਤੇ ਇਕ ਕਾਰ ਜਿਸਦਾ ਨੰਬਰ HP55A 8473 ਦੀ ਇਕ ਬੱਸ ਨਾਲ ਭਿਆਨਕ ਟੱਕਰ ਹੋ ਗਈ, ਅਚਾਨਕ ਵਾਪਰੇ ਇਸ ਹਾਦਸੇ ਵਿਚ ਤਿੰਨ ਸਾਲਾ ਦੇ ਬੱਚੇ ਸਮੇਤ ਚਾਰ ਵਿਅਕਤੀਆ ਦੀ ਮੌਤ ਹੋ ਗਈ , ਮ੍ਰਿਤਕਾਂ ਪਹਿਚਾਣ ਸੁਸ਼ੀਲ ਕੁਮਾਰ (20) ਕੁਲਦੀਪ (21) ਤੇ ਆਰੀਅਨ (3) ਅਤੇ ਸਰਬਜੀਤ ਸਿੰਘ (23) ਵਜੋਂ ਹੋਈ ਹੈ, ਸੂਤਰਾਂ ਅਨੁਸਾਰ ਸਾਰੇ ਮ੍ਰਿਤਕ ਤਲਵਾੜਾ ਦੇ ਰੋਲੀ ਪਿੰਡ ਨਾਲ ਸਬੰਧਤ ਦੇ ਸਨ। ਇਸ ਭਿਆਨਕ ਹਾਦਸੇ ਮਗਰੋਂ ਬੱਸ ਡਰਾਈਵਰ ਬੱਸ ਛੱਡ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਇਥੋਂ ਦੇ ਨਜਦੀਕ ਮੁਕਾਮੀ ਹਸਪਤਾਲ ’ਚ ਰਖਵਾ ਦਿੱਤੀਆਂ ਹਨ।
ਸੰਘਣੀ ਧੁੰਦ ਨੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਨਿਗਲਿਆ
January 22, 20210

Related tags :
#bigaccident LiveAccident
Related Articles
March 9, 20220
ਪੰਜਾਬ ‘ਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ
ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਚੋਣ ਹਲ
Read More
January 23, 20240
नेताजी बोस की जयंती पर पीएम मोदी के साथ दिखे कांग्रेस अध्यक्ष खरगे, दी श्रद्धांजलि
प्रधानमंत्री नरेंद्र मोदी समेत कई नेताओं ने मंगलवार को पराक्रम दिवस के मौके पर स्वतंत्रता सेनानी नेताजी सुभाष चंद्र बोस को श्रद्धांजलि अर्पित की। संसद के संविधान सदन में पीएम मोदी समेत कई नेताओं ने पह
Read More
May 17, 20240
पंजाब में ‘ओबीसी वर्ग’ के लिए सरकारी नौकरियों में आरक्षण को लेकर बड़ी खबर, एनसीबीसी ने की ये सिफारिश
पंजाब में सरकारी नौकरियों में आरक्षण को लेकर बड़ी खबर सामने आ रही है। लोकसभा चुनाव के बीच पंजाब सरकार से सरकारी नौकरियों में ओबीसी कोटा बढ़ाने की सिफारिश की गई है. पंजाब सरकार को एनसीबीसी ने सुझाव दिय
Read More

Comment here