ਦਿਨੋ ਦਿਨ ਪੈ ਰਹੀ ਅੱਤ ਦੀ ਸਰਦੀ ਨੇ ਜਿਥੇ ਆਮ ਜਨ ਜੀਵਨ ਥਾਪ ਕਰ ਰੱਖਿਆ ਹੈ ਉਥੇ ਹੀ ਇਹ ਸਰਦੀ ਦੀ ਸੰਘਣੀ ਧੁੰਦ ਕਾਰਨ ਕਈ ਹਾਦਸੇ ਵੀ ਹੋ ਰਹੇ ਨੇ, ਸੰਘਣੀ ਧੁੰਦ ਨੇ ਅੱਜ ਪੰਜਾਬ ਦੇ 4 ਲੋਕ ਨੂੰ ਆਪਣੀ ਚਪੇਟ ਵਿਚ ਲੈ ਲਿਆ, ਖ਼ਬਰ ਹੈ ਹੁਸ਼ਿਆਰਪੁਰ ਤੋਂ ਜਿਥੋਂ ਦੇ ਤਲਵਾੜਾ-ਮੁਕੇਰੀਆਂ ਮਾਰਗ ’ਤੇ ਇਕ ਕਾਰ ਜਿਸਦਾ ਨੰਬਰ HP55A 8473 ਦੀ ਇਕ ਬੱਸ ਨਾਲ ਭਿਆਨਕ ਟੱਕਰ ਹੋ ਗਈ, ਅਚਾਨਕ ਵਾਪਰੇ ਇਸ ਹਾਦਸੇ ਵਿਚ ਤਿੰਨ ਸਾਲਾ ਦੇ ਬੱਚੇ ਸਮੇਤ ਚਾਰ ਵਿਅਕਤੀਆ ਦੀ ਮੌਤ ਹੋ ਗਈ , ਮ੍ਰਿਤਕਾਂ ਪਹਿਚਾਣ ਸੁਸ਼ੀਲ ਕੁਮਾਰ (20) ਕੁਲਦੀਪ (21) ਤੇ ਆਰੀਅਨ (3) ਅਤੇ ਸਰਬਜੀਤ ਸਿੰਘ (23) ਵਜੋਂ ਹੋਈ ਹੈ, ਸੂਤਰਾਂ ਅਨੁਸਾਰ ਸਾਰੇ ਮ੍ਰਿਤਕ ਤਲਵਾੜਾ ਦੇ ਰੋਲੀ ਪਿੰਡ ਨਾਲ ਸਬੰਧਤ ਦੇ ਸਨ। ਇਸ ਭਿਆਨਕ ਹਾਦਸੇ ਮਗਰੋਂ ਬੱਸ ਡਰਾਈਵਰ ਬੱਸ ਛੱਡ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਇਥੋਂ ਦੇ ਨਜਦੀਕ ਮੁਕਾਮੀ ਹਸਪਤਾਲ ’ਚ ਰਖਵਾ ਦਿੱਤੀਆਂ ਹਨ।
ਸੰਘਣੀ ਧੁੰਦ ਨੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਨਿਗਲਿਆ
January 22, 20210

Related tags :
#bigaccident LiveAccident
Related Articles
January 17, 20230
BJP president JP Nadda’s tenure extended till June 2024, national executive gives seal
JP Nadda is going to be the president of BJP for another year. The party has given him an extension of one year. There were already speculations about it, now the party has also announced it. The big
Read More
September 14, 20210
ਗੁਜਰਾਤ ਦਾ ਮੁੱਖ ਮੰਤਰੀ ਬਦਲਣ ਤੋਂ ਬਾਅਦ ਹੁਣ ਹਿਮਾਚਲ ਦੇ CM ਜੈਰਾਮ ਠਾਕੁਰ ਵੀ ਦਿੱਲੀ ਤਲਬ, ਕਾਂਗਰਸ ਦਾ ਤੰਜ, ਕਿਹਾ – ‘ਆਪਣੀ ਕੁਰਸੀ ਬਚਾਉ’
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਭਾਜਪਾ ਹਾਈਕਮਾਨ ਨੇ ਮੰਗਲਵਾਰ ਨੂੰ ਦਿੱਲੀ ਤਲਬ ਕੀਤਾ ਹੈ। ਗੁਜਰਾਤ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਸੀਐਮ ਜੈਰਾਮ ਨੂੰ ਦਿੱਲੀ ਬੁਲਾਇਆ ਗਿਆ ਹੈ ਤਾਂ ਹੁਣ ਹਿਮਾਚਲ ਦੀ ਸਿਆਸਤ ਵੀ ਭੱਖਦੀ ਨ
Read More
December 22, 20220
The risk of corona has increased again! Delhi CM Kejriwal called an emergency meeting
After the increasing cases of Corona in China, there was a commotion after 5 new cases of Corona and the death of one patient were found in Delhi on Wednesday. In view of the possible threat of Corona
Read More

Comment here