ਦਿਨੋ ਦਿਨ ਪੈ ਰਹੀ ਅੱਤ ਦੀ ਸਰਦੀ ਨੇ ਜਿਥੇ ਆਮ ਜਨ ਜੀਵਨ ਥਾਪ ਕਰ ਰੱਖਿਆ ਹੈ ਉਥੇ ਹੀ ਇਹ ਸਰਦੀ ਦੀ ਸੰਘਣੀ ਧੁੰਦ ਕਾਰਨ ਕਈ ਹਾਦਸੇ ਵੀ ਹੋ ਰਹੇ ਨੇ, ਸੰਘਣੀ ਧੁੰਦ ਨੇ ਅੱਜ ਪੰਜਾਬ ਦੇ 4 ਲੋਕ ਨੂੰ ਆਪਣੀ ਚਪੇਟ ਵਿਚ ਲੈ ਲਿਆ, ਖ਼ਬਰ ਹੈ ਹੁਸ਼ਿਆਰਪੁਰ ਤੋਂ ਜਿਥੋਂ ਦੇ ਤਲਵਾੜਾ-ਮੁਕੇਰੀਆਂ ਮਾਰਗ ’ਤੇ ਇਕ ਕਾਰ ਜਿਸਦਾ ਨੰਬਰ HP55A 8473 ਦੀ ਇਕ ਬੱਸ ਨਾਲ ਭਿਆਨਕ ਟੱਕਰ ਹੋ ਗਈ, ਅਚਾਨਕ ਵਾਪਰੇ ਇਸ ਹਾਦਸੇ ਵਿਚ ਤਿੰਨ ਸਾਲਾ ਦੇ ਬੱਚੇ ਸਮੇਤ ਚਾਰ ਵਿਅਕਤੀਆ ਦੀ ਮੌਤ ਹੋ ਗਈ , ਮ੍ਰਿਤਕਾਂ ਪਹਿਚਾਣ ਸੁਸ਼ੀਲ ਕੁਮਾਰ (20) ਕੁਲਦੀਪ (21) ਤੇ ਆਰੀਅਨ (3) ਅਤੇ ਸਰਬਜੀਤ ਸਿੰਘ (23) ਵਜੋਂ ਹੋਈ ਹੈ, ਸੂਤਰਾਂ ਅਨੁਸਾਰ ਸਾਰੇ ਮ੍ਰਿਤਕ ਤਲਵਾੜਾ ਦੇ ਰੋਲੀ ਪਿੰਡ ਨਾਲ ਸਬੰਧਤ ਦੇ ਸਨ। ਇਸ ਭਿਆਨਕ ਹਾਦਸੇ ਮਗਰੋਂ ਬੱਸ ਡਰਾਈਵਰ ਬੱਸ ਛੱਡ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਇਥੋਂ ਦੇ ਨਜਦੀਕ ਮੁਕਾਮੀ ਹਸਪਤਾਲ ’ਚ ਰਖਵਾ ਦਿੱਤੀਆਂ ਹਨ।
ਸੰਘਣੀ ਧੁੰਦ ਨੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਨਿਗਲਿਆ
January 22, 20210

Related tags :
#bigaccident LiveAccident
Related Articles
April 11, 20200
कनाडा सरकार विदेशी विद्यार्थियों को हर माह देगी 2000 डॉलर, बड़ी खुशखबरी !
कोरोना वायरस से दुनिया भर में अत्तंक का माहौल है इसी बीच कनाडा सरकार की तरफ से एक बड़ी खबर सामने आ रही है। दुनिया में फैली कोरोना महामारी से उपजे संकट के बीच कनाडा की ट्रूडो सरकार ने अंतरराष्ट्रीय विद्
Read More
November 29, 20210
ਕੈਨੇਡਾ ‘ਚ ਓਮੀਕਰੋਨ ਦੀ ਦਸਤਕ, ਟਰੂਡੋ ਸਰਕਾਰ ਵਿਦੇਸ਼ੀ ਲੋਕਾਂ ਦੀ ਐਂਟਰੀ ‘ਤੇ ਲਾ ਸਕਦੀ ਹੈ ਪਾਬੰਦੀ
ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨੇ ਦੁਨੀਆ ਨੂੰ ਚਿੰਤਤ ਕਰ ਦਿੱਤਾ ਹੈ। ਕਈ ਦੇਸ਼ਾਂ ਨੇ ਟੈਸਟਿੰਗ-ਆਈਸੋਲੇਸ਼ਨ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ, ਉੱਥੇ ਹੀ ਬ੍ਰਿਟੇਨ, ਸ਼੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫਰੀਕੀ ਦੇਸ਼ਾਂ ‘ਤੇ ਯਾਤਰ
Read More
November 24, 20200
US Election Updates: ਜੋਅ ਬਾਇਡਨ ਨੂੰ ਸੱਤਾ ਸੌਂਪਣ ਲਈ ਆਖ਼ਰਕਾਰ ਟਰੰਪ ਹੋਏ ਰਾਜ਼ੀ
ਬਾਇਡਨ ਟੀਮ ਨੇ ਟ੍ਰਾਂਜ਼ੀਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ…
ਆਖ਼ਰਕਾਰ ਡੌਨਲਡ ਟਰੰਪ ਨੇ ਸਵੀਕਾਰ ਕੀਤਾ ਕਿ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਲਈ ਅਮਰੀਕੀ ਸਰਕਾਰ ਦੀ ਰਸਮੀ ਟ੍ਰਾਂਜ਼ੀਸ਼ਨ ਦੀ ਸ਼ੁਰੂਆ
Read More
Comment here