Site icon SMZ NEWS

ਨਹੀਂ ਰਹੇ ਪ੍ਰਸਿੱਧ ਬਾਲੀਵੁਡ ਗਾਇਕ ਅਤੇ ਮਾਂ ਦੀ ਭੇਂਟਾ ਗਾਉਣ ਵਾਲੇ ਨਰਿੰਦਰ ਚੰਚਲ

Narinder Chanchal

ਪਿੱਛਲੇ ਕਈ ਦਹਾਕਿਆਂ ਤੋਂ ਦੇਸ਼ ਭਰ ‘ਚ ਅਨੇਕਾਂ ਹੀ ਫ਼ਿਲਮਾਂ ‘ਚ ਅਵਾਜ ਦੇਣੇ ਵਾਲਾ ਅਤੇ ਮਹਾਮਾਈ ਦੀਆਂ ਭੇਂਟਾ ਗਾਉਣ ਵਾਲੇ ਦੇਸ਼ ਦੇ ਮਸ਼ਹੂਰ ਸਿੰਗਰ ਨਰਿੰਦਰ ਚੰਚਲ ਦਾ ਅੱਜ ਦੇਹਾਂਤ ਹੋ ਗਿਆ, ਨਰਿੰਦਰ ਚੰਚਲ ਦੇ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਗਹਿਰਾ ਸਦਮਾ ਲਗਿਆ ਹੈ

Exit mobile version