ਸੰਯੁਕਤ ਅਰਬ ਅਮੀਰਾਤ ਨੇ ਹਾਲ ਹੀ ਵਿੱਚ ਆਪਣੀ ਕਾਨੂੰਨੀ ਪ੍ਰਣਾਲੀ ‘ਚ ਸੋਧ ਕਰਦਿਆਂ ਆਪਣੇ ਸਿਵਲ ਅਤੇ ਅਪਰਾਧਿਕ ਕਾਨੂੰਨਾਂ ਵਿੱਚ ਕੁਝ ਭਾਰੀ ਬਦਲਾਅ ਕੀਤੇ ਹਨ…
ਇਹ ਦੇਸ਼ ਜੋ 200 ਕੌਮੀਅਤਾਂ ਦੇ ਤਕਰੀਬਨ 8.44 ਮਿਲੀਅਨ ਲੋਕਾਂ ਦਾ ਘਰ ਹੈ (2018 ਦੇ ਇੱਕ ਸਰਵੇਖਣ ਅਨੁਸਾਰ), ਨੇ ਕੁਝ ਨਵੇਂ ਕਾਨੂੰਨ ਵੀ ਪੇਸ਼ ਕੀਤੇ ਹਨ ਜੋ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਤ ਕਰ ਸਕਦੇ ਹਨ।
ਭਾਰਤ ਵਿੱਚ ਜਿੱਥੇ ਧਰਮ ਅਤੇ ਜਾਤੀ ਤੋਂ ਬਾਹਰ ਮੁਹੱਬਤ ਜਾਂ ਵਿਆਹ ਨਿੰਦਿਆ ਸਹੇੜਦਾ ਹੈ, ਇੰਸਟਾਗ੍ਰਾਮ ‘ਤੇ ਸ਼ੂਰੁ ਹੋਇਆ ਇੱਕ ਨਵਾਂ ਪ੍ਰੋਜੈਕਟ ਵਿਸ਼ਵਾਸ, ਜਾਤ, ਨਸਲ ਅਤੇ ਲਿੰਗ ਦੀਆਂ ਪਾਬੰਦੀਆਂ ਤੋੜਦੇ ਸਾਥਾਂ ਦਾ ਜਸ਼ਨ ਮਨਾ ਰਿਹਾ ਹੈ।
ਅੰਤਰ-ਧਰਮ ਅਤੇ ਅੰਤਰ ਜਾਤੀ ਵਿਆਹ ਲੰਬੇ ਸਮੇਂ ਤੋਂ ਭਾਰਤੀ ਰੂੜ੍ਹੀਵਾਦੀ ਪਰਿਵਾਰਾਂ ਵਿੱਚ ਹੁੰਦੇ ਰਹੇ ਹਨ, ਪਰ ਹਾਲ ਦੇ ਸਾਲਾਂ ਵਿੱਚ ਇੰਨਾਂ ਵਿਆਹਾਂ ਸੰਬੰਧੀਂ ਗੱਲਾਂ ਵਧੇਰੇ ਤਿੱਖ੍ਹੀਆਂ ਹੋ ਗਈਆਂ ਹਨ। ਅਤੇ ਸਭ ਤੋਂ ਵੱਧ ਬਦਨਾਮੀ ਹਿੰਦੂ ਔਰਤਾਂ ਅਤੇ ਮੁਸਲਮਾਨ ਮਰਦਾਂ ਦੇ ਵਿਆਹਾਂ ਲਈ ਰਾਖਵੀਂ ਰੱਖ ਲਈ ਗਈ ਹੈ।
ਇਹ ਸਭ ਅੰਦਰ ਕਿਸ ਹੱਦ ਤੱਕ ਡੂੰਘਾਈ ਕਰ ਚੁੱਕਿਆ ਹੈ ਇਸ ਦਾ ਅੰਦਾਜ਼ਾ ਪਿਛਲੇ ਮਹੀਨੇ ਵਾਪਰੀ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ। ਜਦੋਂ ਗਹਿਣਿਆਂ ਦੇ ਮਸ਼ਹੂਰ ਬ੍ਰਾਂਡ ਤਨਿਸ਼ਕ ਨੇ ਸੋਸ਼ਲ ਮੀਡੀਆ ‘ਤੇ ਸੱਜੇ ਪੱਖੀਆਂ ਵਲੋਂ ਕੀਤੀ ਅਲੋਚਨਾ ਤੋਂ ਬਾਅਦ ਇੱਕ ਅੰਤਰ-ਧਰਮ ਵਿਆਹ ਦਿਖਾਉਂਦੇ ਇਸ਼ਤਿਹਾਰ ਨੂੰ ਵਾਪਸ ਲੈ ਲਿਆ।
Comment here