Site icon SMZ NEWS

ਬਾਗੀ ਸਚਿਨ ਪਾਇਲਟ ਨੂੰ ਕਾਂਗਰਸ ਨੇ ਵਖਾਇਆ ਬਾਹਰ ਦਾ ਰਸਤਾ

ਸਚਿਨ ਪਾਇਲਟ ਨੂੰ ਨਾ ਮੰਨਦੇ ਵੇਖ ਕਾਂਗਰਸ ਨੇ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ…

ਰਾਜਸਥਾਨ ਵਿਚ ਜਾਰੀ ਸਿਆਸੀ ਸੰਕਟ ਦੇ ਵਿਚ ਬਾਗੀ ਨੇਤਾ ਸਚਿਨ ਪਾਇਲਟ ਨੂੰ ਨਾ ਮੰਨਦੇ ਵੇਖ ਕਾਂਗਰਸ ਨੇ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਕਾਂਗਰਸ ਨੇ ਪਾਇਲਟ ਨੂੰ ਸਾਰੇ ਪਦਾ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਐਲਾਨ ਉਸ ਵਕ਼ਤ ਕੀਤਾ ਜਦੋ ਉਹ ਜੈਪੁਰ ਦੇ ਵਿਚ ਸਨ। ਪਾਇਲਟ ਦੀ ਜਗਾ ਤੇ ਹੁਣ ਗੋਵਿੰਦ ਸਿੰਘ ਨੂੰ ਪ੍ਰਦੇਸ਼ਾਧਯਕ੍ਸ਼ ਨਿਯੁਕਤ ਕੀਤਾ ਗਿਆ ਹੈ।

ਸੁਰਜੇਵਾਲਾ ਨੇ ਕਿਹਾ ਕਿ ਸਚਿਨ ਪਾਇਲਟ ਨੂੰ ਬਹੁਤ ਮਨਾਇਆ ਪਰ ਉਹ ਨਹੀਂ ਮਨੇ। ਕਾਂਗਰਸ ਪਾਰਟੀ ਨੇ ਓਨਾ ਨੂੰ ਬਹੁਤ ਸਮਾਨ ਅਤੇ ਤਾਕਤ ਦਿਤੀ ਹੈ ਪਰ ਪਾਇਲਟ ਵਿਰੋਧੀ ਧਿਰ ਵਿਚ ਸ਼ਾਮਲ ਹੋ ਕੇ ਕਾਂਗਰਸ ਖਿਲਾਫ ਸਾਜਿਸ਼ ਕਰ ਰਿਹਾ ਹੈ ।

Exit mobile version