Site icon SMZ NEWS

ਸਿੱਧੂ ਮੂਸੇਵਾਲੇ ਨੇ ਪ੍ਰੈਸ ਵਾਲਿਆਂ ਨੂੰ ਸ਼ਰੇਆਮ ਦਿੱਤੀ ਧਮਕੀ

ਸਿੱਧੂ ਮੂਸੇਵਾਲੇ ਨੇ ਪ੍ਰੈਸ ਵਾਲਿਆਂ ਲਈ ਵਰਤੇ ਗ਼ਲਤ ਸ਼ਬਦ.

ਉਸ ਨੇ ਕਿਹਾ ਕਿ ਮੀਡਿਆ ਵਾਲੇ ਗ਼ਲਤ ਖ਼ਬਰਾਂ ਵਿਖਾਉਂਦੇ ਨੇ ਅਤੇ ਧਮਕੀ ਦਿੰਦੇ ਕਿਹਾ ਕਿ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਕੇ  ਸਾਰੇ ਚੈਨਲ ਬੰਦ ਕਰਵਾ ਦੇਣਗੇ .ਬਹੁਤ ਹੀ ਹਿੰਸਕ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਸਿੱਧੂ ਮੂਸੇਵਾਲੇ ਨੇ ਪੋਸਟ ਲੁਧਿਆਣਾ ਅਤੇ ਸਾਰੀ ਮੀਡਿਆ ਨੂੰ ਬੇਇਜ਼ਤ ਕੀਤਾ ਜੋ ਕਿ ਇਕ ਆਰਟਿਸਟ ਨੂੰ ਸ਼ੋਭਾ ਨਹੀਂ ਦਿੰਦਾ .

ਮੂਸੇਵਾਲੇ ਨੇ ਆਪਣੇ ਫੈਨਸ ਨੂੰ ਕਿਹਾ ਕਿ ਉਹ ਵੀ ਮੀਡਿਆ ਲਈ ਗ਼ਲਤ ਸ਼ਬਦਾ ਦਾ ਇਸਤੇਮਾਲ ਕਰਨ ਅਤੇ ਨਿਊਜ਼ ਪੋਸਟਾਂ ਦੇ ਕੰਮੈਂਟ ਸੈਕਸ਼ਨ ਤੇ ਵੀ ਗ਼ਲਤ ਸ਼ਬਦ ਦੀ ਵਰਤੋਂ ਕਰਨ ਨੂੰ ਕਿਹਾ .ਓਹਨਾ ਦੇ ਇਹ ਸ਼ਬਦ ਓਹਨਾ ਦੇ ਫੈਨਸ ਉਪਰ ਗ਼ਲਤ ਪ੍ਰਭਾਵ ਪਾ ਸਕਦੇ ਨੇ .ਇਸਲਈ ਇਕ ਚੰਗੇ ਆਰਟਿਸਟ ਨੂੰ ਆਪਣੇ ਸ਼ਬਦਾਂ ਦੇ ਪ੍ਰਯੋਗ ਉਪਰ ਧਿਆਨ ਦੇਣਾ ਚਾਹੀਦਾ ਹੈ .

Exit mobile version